Bablu Jewellers Page

  • Home
  • Bablu Jewellers Page
Call Website Contact the business

Bablu Jewellers Page we deal all type of gold jewelry in fancy designs.We achieved success in our business with perfection

07/09/2026

𝕭ᥲᑲᥣᥣᥙ 𝕵ᥱᥕᥱᥣᥣᥱrs { ਹੰਡਿਆਏ ਵਾਲ਼ੇ ਸਰਾਫ਼ } ... Pure Gold jewellery & Pure Silver…. Color & design can be customise Order whatsap or DM US 9915593989~ 925 Fine Gold|22 carat gold › Perfect for Gifting worldwide Shipping shop over endless variety~ Free shipping in IndiaShop our store:-

02/09/2026

✨ ਰਿਸ਼ਤਿਆਂ ਦੀ ਖੂਬਸੂਰਤੀ, ਪਿਆਰ ਦੀ ਚਮਕ… ✨

ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਸਾਡਾ ਇੱਕ ਛੋਟਾ ਜਿਹਾ ਤੋਹਫ਼ਾ… 🎁
ਤੁਹਾਡਾ ਪਿਆਰ ਹੀ ਸਾਡੀ ਸਭ ਤੋਂ ਵੱਡੀ ਦੌਲਤ ਹੈ। ❤️

ਰੱਖੜੀ, Babllu Jewellers ਨੇ ਆਪਣੇ ਗਾਹਕਾਂ ਨਾਲ ਖੁਸ਼ੀਆਂ ਸਾਂਝੀਆਂ ਕਰਦਿਆਂ ਸਭ ਨੂੰ ਦਿੱਤੀ Silver Rakhi ❤️🪙

Babllu Jewellers — ਜਿੱਥੇ ਗਹਿਣਿਆਂ ਨਾਲ ਰਿਸ਼ਤੇ ਵੀ ਚਮਕਦੇ ਨੇ। ✨

— Babllu Jewellers
#ਰੱਖੜੀ #ਰੱਖੜੀਦੀਆਂਵਧਾਈਆਂ ਭੈਣਭਰਾ SilverRakhi ChandiDiRakhdi ਰੱਖੜੀਦੀਸੇਵਾ 3000PlusRakhdi RakshaBandhan PunjabiCulture Barnala BarnalaPunjab JewelleryWithLove

28/08/2026

✨ 3000+ ਰੱਖੜੀਆਂ ਦੀ ਸੇਵਾ 🙏🏻

ਇਸ ਰੱਖੜੀ ਦੇ ਪਵਿੱਤਰ ਦਿਨ
ਤੁਸੀਂ ਆਪਣੇ ਵੀਰ ਦੇ ਗੁੱਟ ’ਤੇ
ਚਾਂਦੀ ਦੀ ਰੱਖੜੀ ਬੰਨ੍ਹ ਦਿੱਤੀ ਹੋਵੇਗੀ ❤️

ਭੈਣ-ਭਰਾ ਦੇ ਇਸ ਪਿਆਰ ਭਰੇ ਰਿਸ਼ਤੇ ਨੂੰ
ਹੋਰ ਵੀ ਖਾਸ ਬਣਾਉਣ ਲਈ
Babllu Jewellers ਵੱਲੋਂ ਇਹ ਨਿੱਕੀ ਜਿਹੀ ਸੇਵਾ। 🙏🏻

ਸਭ ਭੈਣਾਂ ਨੂੰ ਰੱਖੜੀ ਦੀਆਂ ਲੱਖ-ਲੱਖ ਵਧਾਈਆਂ ❤️

ਰੱਬ ਕਰੇ ਹਰ ਭੈਣ-ਭਰਾ ਦਾ ਪਿਆਰ
ਹਮੇਸ਼ਾ ਇੰਝ ਹੀ ਬਣਿਆ ਰਹੇ। 🧿❤️

— Babllu Jewellers
#ਰੱਖੜੀ #ਰੱਖੜੀਦੀਆਂਵਧਾਈਆਂ #ਭੈਣਭਰਾ #ਰੱਖੜੀਦੀਸੇਵਾ

25/08/2026

ਨਾ ਸ਼ੌਕ ਦਿਖਾਵੇ ਦਾ, ਨਾ ਨਾਮ ਦੀ ਭੁੱਖ…
ਜੋ ਕਰਨਾ ਏ, ਦਿਲੋਂ ਕਰਨਾ ਏ। ❤️

ਮਿੱਟੀ ਨਾਲ ਜੁੜੇ ਰਹੀਏ,
ਮਿਹਨਤ ਨਾਲ ਤੁਰਦੇ ਰਹੀਏ…
ਬਾਕੀ ਵਾਹਿਗੁਰੂ ਆਪ ਰਾਹ ਬਣਾਉਂਦਾ ਏ। 🙏

ਇਸ ਰੱਖੜੀ ’ਤੇ ਪਿਆਰ ਵੰਡਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼… ❤️

ਅਭੈ ਸਿੰਘ | Babllu Jewellers

💪 ਮਿਹਨਤ ਵੀ…
❤️ ਆਪਣੇ ਲੋਕਾਂ ਲਈ ਪਿਆਰ ਵੀ।

20/08/2026

ਇੱਕ ਵਾਰ ਫਿਰ… ਬਬਲੂ ਜਵੈਲਰਜ਼ ਦੇਵੇਗਾ FREE ਰੱਖੜੀ! 🎁
ਹਾਂ ਜੀ ਦੋਸਤੋ… ਇਸ ਰੱਖੜੀ 24 ਤੇ 25 ਅਗਸਤ ਨੂੰ ਲੈ ਕੇ ਆ ਰਹੇ ਹਾਂ ਸਾਡੀ FREE RAKHI OFFER! 🔥
🎁 FREE Rakhi�📅 24 & 25 August�⏰ Offer ਦਾ Time ਤੇ ਪੂਰੀ Details ਸਾਡੇ Instagram Page ’ਤੇ Update ਹੋਵੇਗੀ।
So ਹੁਣੇ ਹੀ:
❤️ Like ਕਰੋ�➕ Follow ਕਰੋ�📲 Instagram & Facebook ’ਤੇ Babllu Jewellers Barnala ਨੂੰ
ਤੇ Link ’ਤੇ Click ਕਰਕੇ ਲੈ ਕੇ ਜਾਓ ਆਪਣੀ FREE RAKHI! 🎁🔥
📍 Babllu Jewellers, Sadar Bazaar, Barnala
✨ Where Elegance Meets Brilliance ✨
RakhiOffer RakhiSpecial RakhiGift

19/08/2026

✨ ਸਭ ਤੋਂ ਸਸਤੀ ਚਾਂਦੀ ਦੀ ਰੱਖੜੀ ਕਿੱਥੋਂ ਮਿਲੂ? ❤️
ਇਸ ਵਾਰ ਰੱਖੜੀ ’ਤੇ ਲੈ ਕੇ ਆਏ ਹਾਂ Silver Rakhi ਦਾ ਧਮਾਕੇਦਾਰ Offer! 🔥
🪙 ₹500 ਤੋਂ ₹2000 ਤੱਕ ਦੀਆਂ ਚਾਂਦੀ ਦੀਆਂ ਰੱਖੜੀਆਂ�🔥 50% LESS�🎁 ਰੱਖੜੀ ਦੇ ਨਾਲ FREE COUPON�🪙 ਜਿੱਤੋ ਕੁੱਲ 70 ਗ੍ਰਾਮ ਦੇ ਚਾਂਦੀ ਦੇ ਵੱਖ-ਵੱਖ ਸਿੱਕੇ!
ਭੈਣ ਦਾ ਪਿਆਰ ਵੀ ਨਿਭਾਓ ❤️�ਤੇ ਨਾਲੇ ਦਿਓ ਸੋਹਣਾ ਜਿਹਾ ਚਾਂਦੀ ਦਾ ਤੋਹਫ਼ਾ ✨
📍 Babllu Jewellers, Sadar Bazaar, Barnala
✨ Where Elegance Meets Brilliance ✨

18/08/2026

𝕭ᥲᑲᥣᥣᥙ 𝕵ᥱᥕᥱᥣᥣᥱrs { ਹੰਡਿਆਏ ਵਾਲ਼ੇ ਸਰਾਫ਼ } ... Pure Gold jewellery & Pure Silver…. Color & design can be customise Order whatsap or DM US 9915593989~ 925 Fine Gold|22 carat gold › Perfect for Gifting worldwide Shipping shop over endless variety~ Free shipping in IndiaShop our store:-

Address


Opening Hours

Monday 10:00 - 17:00
Tuesday 10:00 - 17:00
Wednesday 10:00 - 17:00
Thursday 10:00 - 17:00
Friday 10:00 - 17:00
Saturday 10:00 - 17:00

Telephone

+911679230298

Alerts

Be the first to know and let us send you an email when Bablu Jewellers Page posts news and promotions. Your email address will not be used for any other purpose, and you can unsubscribe at any time.

Contact The Business

Send a message to Bablu Jewellers Page:

Shortcuts

  • Want your business to be the top-listed jewelry/watch store?

Share